ਸਰੀ ਨਿਵਾਸੀ ਇੱਕ ਵਿਅਕਤੀ ਨੂੰ ਪੰਜਾਬ ਵਿਚ ਵਿਆਹ ਕਰਾਕੇ ਆਪਣੀ ਪਤਨੀ ਨੂੰ ਕੈਨੇਡਾ ਸੱਦਣ ਲਈ 24 ਸਾਲ ਲੱਗੇ ਹਨ। ਸਰੀ ਨਿਵਾਸੀ ਪਰਮਜੀਤ ਬਸੰਤੀ ਨੂੰ ਇਮੀਗਰੇਸ਼ਨ ਵਿਭਾਗ ਕੋਲ ਇਹ ਸਾਬਤ ਕਰਨ ਲਈ 24 ਸਾਲ ਲੱਗ ਗਏ, ਕਿ ਊਨਾ ਦਾ ਵਿਆਹ ਅਸਲੀ ਹੈ। ਹੁਣ 24 ਸਾਲਾਂ ਬਾਅਦ ਇਕੱਠਾ ਹੋਇਆ ਇਹ ਜੋੜਾ ਖੁਸ਼ ਤਾਂ ਹੈ, ਪਰ ਨਾਲ ਹੀ ਊਨਾ ਨੂੰ ਦੁੱਖ ਹੈ, ਕਿ ਇਮੀਗਰੇਸ਼ਨ ਮਸਲਿਆਂ ਦੀਆਂ ਆਈਆਂ ਮੁਸ਼ਕਲਾਂ ਕਾਰਨ, ਉਨਾ ਦੀ ਜ਼ਿੰਦਗੀ ਦੇ ਸੁਨਹਿਰੇ ਪਲ ਰੁਲ ਗਏ ਹਨ। ਪੇਸ਼ ਹੈ ਇਸ ਮਾਮਲੇ ਵਿਚ ਇਹ ਰਿਪੋਰਟ…
Surrey couple reunite