ਲੇਖਿਕਾ ਗੁਰਮੀਤ ਕੌਰ ਬੱਚਿਆਂ ਲਈ ਲਿਖੀਆਂ ਆਪਣੀਆਂ ਕਿਤਾਬਾਂ ਰਾਹੀਂ, ਪੰਜਾਬੀ ਭਾਸ਼ਾ ਦੇ ਵਿਰਸੇ ਨੂੰ ਅਗਾਂਹ ਤੋਰਨ ਲਈ ਅਣਥੱਕ ਮਿਹਨਤ ਕਰ ਰਹੇ ਨੇ। ਇਹ ਕਹਾਣੀਆਂ, ਉਨ੍ਹਾਂ ਕਹਾਣੀਆਂ ਦਾ ਹੀ ਨਿਚੋੜ ਹਨ ਜੋ ਅਸੀਂ ਆਪਣੀਆਂ ਦਾਦੀਆਂ-ਨਾਨੀਆਂ ਤੋਂ ਸੁਣ ਕੇ ਵੱਡੇ ਹੋਏ ਹਾਂ.
Stories behind Gurmeet Kaur’s children’s books