ਕੈਨੇਡਾ ਵਿਚ ਸਾਊਥ ਏਸ਼ੀਅਨ ਭਾਈਚਾਰੇ ਦੇ ਵੱਧਣ ਨਾਲ ਆਏ ਬਦਲਾਵਾਂ ਵਿੱਚੋਂ ਇਕ, ਵਿਭਿੰਨ ਭਾਸ਼ਾਵਾਂ ਆਇਆ ਰੰਗ ਮੰਚ ਦਾ ਵਿਕਾਸ ਵੀ ਹੈ। Punjabi Arts Association, ਪੰਜਾਬੀ ਰੰਗ-ਮੰਚ ਕਲਾ ਵਿੱਚ ਇਕ ਲੰਬੇ ਸਮੇਂ ਤੋਂ ਵਿਚਰ ਰਹੀ ਹੈ। ਪਿਛਲੇ ਕੁਝ ਸਾਲਾਂ ਵਿਚ ਸੰਸਥਾ ਨੇ ਕਈ ਨਵੀਂਆਂ ਪੁਲਾਂਘਾਂ ਪੁੱਟੀਆਂ ਹਨ। ਇਸ ਵਿੱਚ ਨਵੇਂ ਨੌਜਵਾਨਾਂ ਨੂੰ ਮੌਕੇ ਦੇਣਾ ਅਤੇ ਮੌਜੂਦਾ ਵਿਸ਼ਿਆਂ ਦੀ ਨਵੀਆਂ ਤਕਨੀਕਾਂ ਨਾਲ ਭਰਪੂਰ, ਪੇਸ਼ਕਾਰੀ ਵੀ ਇਕ ਹੈ। ਆਉਂਦੇ ਸ਼ਨੀਵਾਰ ਨੂੰ, ਸਾਊਥ ਏਸ਼ੀਆਈ ਭਾਈਚਾਰੇ ਦੇ ਸਮਾਜਿਕ ਅਤੇ ਪਰਿਵਾਰਕ ਸਰੋਕਾਰਾਂ ਦੀ ਪੇਸ਼ਕਾਰੀ ਕਰਦੇ 3 ਵਿਸ਼ੇਸ਼ ਨਾਟਕ ਕਰਵਾਏ ਜਾ ਰਹੇ ਹਨ।
special plays coming to Brampton