ਨ੍ਰਿਤ ਨੁੰ ਆਪਣੇ ਜੀਵਨ ਦਾ ਅਧਾਰ ਮੰਨਣ ਵਾਲਿਆਂ ਦੀ ਦਿਵਾਲੀ ਦੀ ਪੂਜਾ ਦੀ ਸ਼ਰੁਆਤ ਕਰਨ ਦਾ ਤਰੀਕਾ ਨਾ ਸਿਰਫ ਕੁਝ ਹਟ ਕੇ ਬਲਕਿ ਅਜਿਹਾ ਵੀ ਹੈ ਕਿ ਜੋ ਵੇਖਣ ਵਾਲਿਆਂ ਨੂੰ ਭਾਵ- ਭੋਰ ਕਰ ਦੇਵੇ। ਵਿਖਾਓਨੇ ਹਾਂ ਤੁਹਾਂਨੂੰ ਇੱਕ dance group ਦੁਆਰਾ ਦਿਵਾਲੀ ਮਨਾਓਣ ਲਈ ਖਾਸ ਕੀਤੀ ਜਾ ਰਹੀ ਤਿਆਰੀ।
Special Diwali dance