ਬੌਲੀਵੁੱਡ ਮੂਵੀ ਪੈਡਮੈਨ ਨੂੰ ਬੌਕਸ ਔਫਿਸ ਤੇ ਮਿਲੀ ਸਫਲਤਾ ਤੋਂ ਬਾਦ ਸਾਊਥ ਏਸ਼ਿਅਨ ਕਮਿਊਨਿਟੀ ਵਿੱਚ ਮੈਂਸਟ੍ਰੂਏਸ਼ਨ ਬਾਰੇ ਹੁਣ ਖੁੱਲ੍ਹ ਕੇ ਚਰਚਾ ਹੋਣ ਲੱਗ ਪਈ ਹੈ। ਜੀ ਟੀ ਏ ਦੇ ਇੱਕ ਗਰੁੱਪ ਨੇ ਇਸ ਮੌਕੇ ਦਾ ਲਾਹਾ ਲੈਂਦਿਆਂ ਬੇਘਰ ਔਰਤਾਂ ਲਈ ਸੈਨੇਟਰੀ ਨੈਪਕਿਨਜ਼ ਦੀ ਸਪਲਾਈ ਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ:
SOCH helping the homeless through their periods