Simmi Virk ਇਕ marrow donor ਹਨ ਅਤੇ ਹਜ਼ਾਰਾਂ ਲੋਕਾਂ ਤੱਕ ਇਸ ਸੰਬੰਧ ਵਿਚ ਜਾਗਰੁਕਤਾ ਫੈਲਾ ਚੁੱਕੇ ਹਨ। ਹਾਲ ਹੀ ਵਿਚ Simmi ਨੇ Sick Kids hospital ਦੀ ਮੱਦਦ ਲਈ ਧਨ ਰਾਸ਼ੀ ਇਕੱਠੀ ਕਰਨ ਲਈ 500 ਕਿਲੋਮੀਟਰ ਸਾਈਕਲ ਚਲਾਉਣ ਦਾ ਟੀਚਾ ਮਿੱਥਿਆ ਹੈ ਜਿਸ ਲਈ ਉਹ ਬੇਤਹਾਸ਼ਾ ਮਿਹਨਤ ਅਤੇ ਟਰੇਨਿੰਗ ਕਰ ਰਹੀ ਹੈ |
Simmi Virk: cycling to fight cancer