ਸੈਸ-ਕੈਚੇ-ਵਾਨ ਸਰਕਾਰ ਨੇ ਸੂਬੇ ਦੇ ਸਿੱਖ ਭਾਈਚਾਰੇ ਨੂੰ ਮੋਟਰਸਾਈਕਲ ਚਲਾਉਣ ਸਮੇਂ ਹੈਲਮੇਟ ਪਹਿਨਣ ਦੀ ਜ਼ਰੂਰਤ ਤੋਂ ਅਸਥਾਈ ਤੋਰ ਤੇ ਛੋਟ ਦਿੱਤੀ ਹੈ। ਇਹ ਛੋਟ ਸਿਰਫ਼ ਖ਼ਾਸ ਮੌਕਿਆ ਲਈ ਹੈ – ਅਤੇ ਇਸ ਲਈ ਸੰਬੰਧਤ ਮੰਤਰੀ ਤੋਂ ਮਨਜੂਰੀ ਲੈਣੀ ਪਵੇਗੀ।
Sikh motorcyclists offered helmet exemptions for special events in Saskatchewan