ਅਪ੍ਰੈਲ ਮਹੀਨੇ ਨੂੰ ਕੈਨੇਡਾ ਵਿਚ ਸਿੱਖ ਹੈਰੀਟੇਜ ਮਹੀਨੇ ਵੱਜੋਂ ਮਨਾਇਆ ਜਾਂਦਾ ਹੈ। ਇਸ ਮਹੀਨੇ ਦੇਸ਼ ਭਰ ਵਿੱਚ ਸਿੱਖ ਇਤਿਹਾਸ ਅਤੇ ਸੱਭਿਆਚਾਰ ਨਾਲ ਸੰਬੰਧਤ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ। Ontario ਸੂਬੇ ਦੇ Brampton ਸ਼ਹਿਰ ਵਿੱਚ flag raising ਦੀ ਰਸਮ ਨਾਲ ਇਸ ਮਹੀਨੇ ਦੀ ਸ਼ਰੂਆਤ ਕੀਤੀ ਗਈ।
Sikh Heritage Month celebrations in Brampton