ਅਮਰੀਕ ਦੇ ਮਸ਼ਹੂਰ ਕਾਰਟੂਨ character ਕਪਤਾਨ ਅਮਰੀਕਾ ਨੂੰ ਸਿੱਖ ਵਿਅਕਤੀ ਵਲੋਂ ਨਵੇਂ ਢੰਗ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਦਾ ਨਾਮ ਉਹਨਾਂ ਨੇ Sikh Captain America ਰੱਖਿਆ। ਉਹਨਾਂ ਨੇ Sikh Captain America ਨੂੰ ਲੈ ਕੇ ਇੱਕ short film ਤਿਆਰ ਕੀਤੀ ਹੈ। ਇਹ ਫਿਲਮ ਦਰਸ਼ਕਾਂ ਵਲੋਂ ਇਨੀ ਪਸੰਦ ਕੀਤੀ ਜਾ ਰਹੀ ਹੈ ਕਿ ਫਿਲਮ Oscar Awards ਲਈ ਵੀ ਨਾਮਜ਼ਦ ਹੋਈ ਹੈ।ਅਸੀਂ ਇਸ ਫਿਲਮ actor ਅਤੇ director Vishavjit Singh ਨਾਲ ਗੱਲ ਬਾਤ ਕੀਤੀ।
Short film “American Sikh” receives recognition from Oscars