ਕੈਨੇਡੀਅਨ ਸੈਨੇੱਟ ਦੀ ਇੱਕ ਹਿਊਮਨ ਰਾਈਟਸ ਕਮੇਟੀ ਦਾ ਕਹਿਣਾ ਹੈ, ਕਿ ਕੈਨੇਡਾ ਵਿਚ ਇਸਲਾਮੋਫੋਬੀਆ, ਮੁਸਲਮਾਨਾਂ ਦੀ ਮਾਨਸਿੱਕ ਹਾਲਤ, ਉਨਾ ਦੀ ਸਰੀਰਕ ਤੰਦਰੁਸਤੀ, ਅਤੇ ਇੱਥੋਂ ਤੱਕ, ਕਿ ਊਨਾ ਦੀ ਆਮ ਜ਼ਿੰਦਗੀ ਨੂੰ ਵੀ ਪ੍ਰਭਾਵਿੱਤ ਕਰ ਰਿਹਾ ਹੈ। ਕਮੇਟੀ ਨੇ ਇਹ ਰਿਪੋਰਟ ਇੱਕ ਸਾਲ ਦੀ ਸਟਡੀ ਤੋਂ ਬਾਅਦ ਜਾਰੀ ਕੀਤੀ ਹੈ, ਜਿਸ ਅਨੁਸਾਰ, ਇਸਲਾਮੋਫੋਬੀਆ ਅਤੇ ਮੁਸਲਮਾਨਾਂ ਖਿਲਾਫ ਹਿੰਸਾ, ਕੈਨੇਡੀਅਨ ਸਮਾਜ ਵਿਚ ਵੱਡੇ ਪੱਧਰ ਤੇ ਫੈਲ ਰਹੀ ਹੈ।
Senate report on Islamophobia