ਥੀਏਟਰ ਰਾਹੀਂ ਸਮਾਜਿਕ ਹਾਲਾਤਾਂ ਨੂੰ ਉਜਾਗਰ ਕਰਨਾ ਅਤੇ ਉਹਨਾਂ ਬਾਰੇ ਜਾਗਰੂਕਤਾ ਪੈਦਾ ਕਰਨਾ, ਇੱਕ ਸੱਭਿਅਕ ਸਮਾਜ ਸੀ ਸਿਰਜਣਾ ਲਈ ਸਾਰਥਿਕ ਪਹਿਲਕਦਮੀ ਹੈ। ਅਤੇ ਅਜਿਹਾ ਹੀ ਇਕ ਉਪਰਾਲਾ ਹੈ ਫਿਲਮ “To Kill A Tiger” ਜਿਸ ਵਿੱਚ ਔਰਤਾਂ ਨਾਲ ਹੁੰਦੇ ਜਬਰ ਵਿਰੁੱਧ ਸਮਾਜਿਕ ਅਤੇ ਕਾਨੂੰਨੀ ਜੱਦੋ ਜਹਿਦ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ | ਇਸ ਫਿਲਮ ਦਾ ਪ੍ਰੀਮਿਅਰ ਕੱਲ ਬਰੈਂਪਟਨ ਵਿਖੇ ਕੀਤਾ ਗਿਆ |
Screening of Nisha Pahuja’s “To Kill A Tiger”