ਭਾਰਤ ਸਰਕਾਰ ਵੱਲੋਂ ਗੈਰ ਬਾਸਮਤੀ ਚੌਲਾਂ ਦੇ ਨਿਰਯਾਤ ਦੇ ਲਗਾਈ ਪਾਬੰਦੀ ਤੋਂ ਬਾਅਦ ਇਹਨਾਂ ਚੌਲਾਂ ਦੀ ਖਰੀਦ ਵਿਚ ਇਕਦਮ ਇਜ਼ਾਫਾ ਹੋਇਆ ਹੈ | ਭਾਰਤੀ ਲੋਕ ਇਸ ਕਿਸਮ ਦੀ ਚੌਲਾਂ ਦੀ ਖਰੀਦ ਲਈ ਭੱਜ ਨੱਠ ਕਰ ਰਹੇ ਹਨ | ਇਸ ਪਬੰਦੀ ਬਾਰੇ ਪੰਜਾਬੀਆਂ ਦੇ ਗੜ ਬਰੈਂਪਟਨ ਵਿੱਚ ਕੀ ਸਥਿਤੀ ਹੈ ?
Rice ban impacts on Ontario grocery stores