COVID-19 ਦੇ ਗੰਭੀਰ ਲੱਛਣਾ ਵਾਲੇ ਮਰੀਜ਼ਾਂ ਦੇ ਇਲਾਜ ਲਈ ਹੈਲਥ ਕੈਨੇਡਾ ਨੇ remdesivir ਨਾਮ ਦੀ ਦਵਾਈ ਨੂੰ ਮੰਜੂਰੀ ਦੇ ਦਿੱਤੀ ਹੈ। ਹੁਣ ਤਕ Special Access Program ਦੇ ਕੈਨੇਡਾ ਵਿਚ ਬਹੁਤ ਘੱਟ ਮਰੀਜ਼ਾਂ ਦਾ remdesivir ਨਾਲ ਇਲਾਜ ਕੀਤਾ ਜਾ ਰਿਹਾ ਸੀ।
Remdesivir authorized by Health Canada for COVID-19