ਸੰਨ 2017 ਅਤੇ 18 ਵਿੱਚ ਕਤਲ ਹੋਏ ਦੋ ਪੰਜਾਬੀ ਵਿਅਕਤੀਆਂ, ਰਨਦੀਪ ਕੰਗ ਅਤੇ ਜਗਵੀਰ ਮੱਲੀ ਦੇ ਕਤਲ ਲਈ, ਇੱਕ ਵਿਅਕਤੀ ਨੁੰ ਹੁਣ ਉਮਰ ਕੈਦ ਦੀ ਸਜਾ ਹੋਈ ਹੈ। ਗੈਂਗਵਾਰ ਨਾਲ ਸਬੰਧਤ ਇਸ ਮਾਮਲੇ ਨੂੰ ਸੁਲਝਾਉਣ ਲਈ ਆਈ ਹਿੱਟ ਨੂੰ ਕਈ ਸਾਲ ਲੱਗੇ ਹਨ, ਪਰ ਅਜਿਹੇ ਦਰਜਨਾਂ ਹੀ ਹੋਰ ਕੇਸ ਹਨ, ਜਿਨਾਂ ਵਿੱਚ ਅਜੇ ਤੱਕ ਕਿਸੇ ਨੂੰ ਚਾਰਜ ਤੱਕ ਨਹੀਂ ਕੀਤਾ ਗਿਆ। ਸੋ ਗੈਂਗਾਂ ਨਾਲ ਸਬੰਧਤ ਕੇਸ ਸੁਲਝਾਉਣ ਨੂੰ ਐਨਾ ਸਮਾਂ ਕਿਓਂ ਲਗਦਾ ਹੈ, ਪੇਸ਼ ਹੈ ਇਸ ਮਾਮਲੇ ਵਿਚ ਆਈ ਹਿੱਟ ਦੇ ਕਮਾਂਡਿੰਗ ਔਫੀਸਰ, ਕਨਵਰ ਬੱਲ ਨਾਲ ਕੀਤੀ ਇਹ ਗੱਲਬਾਤ…….
Recent gang-related crime leads to investigation challenges