ਇੱਕ ਮੀਡੀਆ ਰਿਪੋਰਟ ਅਨੁਸਾਰ, ਫੈਡਰਲ ਸਰਕਾਰ R-C-M-P ਨੂੰ ਬਦਲ ਕੇ, ਅਮਰੀਕਾ ਵਾਂਗ F-B-I ਦੀ ਤਰਜ਼ ਤੇ ਪੁਲਿਸ ਢਾਂਚਾ ਲਿਆਉਣਾ ਚਾਹੁੰਦੀ ਹੈ। ਇਸ ਨੂੰ ਕੁੱਝ ਲੋਕ ਤਾਂ ਚੰਗਾ ਕਦਮ ਦੱਸ ਰਹੇ ਹਨ, ਪਰ R-C-M-P ਵਰਕਰਜ਼ ਦੀ ਨੁਮਾਇੰਦਗੀ ਕਰਦੀ ਯੂਨੀਅਨ ਇਸ ਦੇ ਹੱਕ ਵਿੱਚ ਨਹੀਂ ਲੱਗਦੀ। ਊਨਾ ਦਾ ਕਹਿਣਾ ਹੈ, ਕਿ ਊਹ ਪਹਿਲਾਂ ਹੀ F-B-I ਏਜੰਸੀ ਵਾਂਗ ਕੰਮ ਕਰ ਰਹੇ ਹਨ, ਪਰ ਫੋਰਸ ਨੂੰ ਢੁੱਕਵੇਂ ਸਰੋਤ ਨਾ ਮਿਲਣ ਕਾਰਨ ਆ ਰਹੀਆਂ ਮੁਸ਼ਕਲਾਂ ਕਰਕੇ, ਉਨਾ ਨੂੰ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ….
RCMP TO FBI FUTURE