ਹਾਲ ਹੀ ਵਿਚ ਹੋਈਆਂ ਨਸਲੀ ਵਿਤਕਰੇ ਦੀਆਂ ਘਟਨਾਵਾਂ ਅਤੇ ਇਨਾਂ ਨਾਲ ਜੁੜੀਆਂ ਰੋਸ ਰੈਲੀਆਂ ਦੀ ਲੜੀ ਵਿਚ South Asian Community ਦੀ ਨੁਮਾਇੰਦਗੀ ਕਰਦੀ ਸੰਸਥਾ Alliance of Progressive Canadians ਨੇ ਵੀ ਬੀਤੇ ਵੀਕਐਂਡ ਬ੍ਰੈਪਟਨ ਵਿਚ ਇਕ ਰੋਸ ਮੁਜ਼ਾਹਰਾ ਕੀਤਾ।
Rally in Brampton in support of BLM