ਪੂਰਬੀ ਪਾਕਿਸਤਾਨ ਦੇ ਇੱਕ ਸ਼ਹਿਰ ਵਿੱਚ ਹਜ਼ਾਰਾਂ ਲੋਕਾਂ ਵੱਲੋਂ ਚਰਚਾਂ ਨੂੰ ਸਾੜਨ ਅਤੇ ਘਰਾਂ ਵਿੱਚ ਭੰਨਤੋੜ ਕਰਨ ਤੋਂ ਬਾਅਦ 100 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਹਿੰਸਾ ਦੇ ਖਿਲਾਫ ਬਹੁਤ ਸਾਰੇ ਸਥਾਨਕ ਪਾਕਿਸਤਾਨੀ ਨਿਵਾਸੀਆਂ ਨੇ ਕੱਲ੍ਹ ਬਰੈਂਪਟਨ ਵਿੱਚ ਇੱਕ ਰੈਲੀ ਕੀਤੀ ਅਤੇ ਆਪਣੇ ਪਰਿਵਾਰਾਂ ਲਈ ਸ਼ਾਂਤੀ ਅਤੇ ਇਨਸਾਫ ਦੀ ਮੰਗ ਕੀਤੀ।
Protests in Brampton after churches burned in Pakistan