ਬਰੈਪਟਨ ਦੇ Cottrelle ਅਤੇ McVean ਇਲਾਕੇ ਦਰਮਿਆਨ ਇਕ ਪਲਾਜ਼ਾ ਬਣਾਉਣ ਲਈ ਰੱਖੀ ਗਈ ਜਗਾਹ ਤੇ ਨਵੇਂ ਪ੍ਰਸਤਾਵ ਅਨੁਸਾਰ- ਇਕ ਸੱਤ ਮੰਜ਼ਿਲੀ ਇਮਾਰਤ ਬਣਾਉੇਣ ਦਾ ਵਿਚਾਰ ਕੀਤਾ ਜਾ ਰਿਹਾ ਹੈ। ਇਸ ਇਲਾਕੇ ਦੇ ਨਿਵਾਸੀਆਂ ਵਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ |
Protests against Brampton high-rise building