ਕੋਵਿਡ-19 ਮਹਾਂਮਾਰੀ ਦੋਰਾਨ ਬੱਚਿਆਂ ਦੀ ਪੜ੍ਹਾਈ ਨੂੰ ਪ੍ਰਭਾਵਤ ਹੋਣ ਤੋਂ ਬਚਾਉਣ ਲਈ ਕਈ ਮਾਂਪਿਆਂ ਵੱਲੋਂ ਪ੍ਰਾਈਵੇਟ ਟਿਉਸ਼ਨਜ਼ ਦਾ ਪ੍ਰਬੰਧ ਕੀਤਾ ਗਿਆ। ਦੱਖਣੀ ਏਸ਼ੀਆਈ ਮੂਲ ਦੇ ਪਰਿਵਾਰਾਂ ਵੱਲੋਂ ਆਪਣੇ ਬੱਚਿਆਂ ਦੀ ਸਕੂਲ ਤੋਂ ਬਾਹਰ ਪ੍ਰਾਈਵੇਟ ਟਿਊਸ਼ਨ ਰਖਵਾਉਣਾ ਕੋਈ ਨਵੀਂ ਗੱਲ ਨਹੀਂ ਹੈ। ਪਰ ਕਿ ਕੋਵਿਡ ਮਹਾਂਮਾਰੀ ਦੌਰਾਨ ਇੰਨ੍ਹਾਂ ਸੈਂਟਰਾਂ ਦੀ ਮੰਗ ਵਧੀ ਹੈ, ਅਤੇ ਕਿ ਆਉਣ ਵਾਲੇ ਸਮਿਆਂ ਅੰਦਰ ਲੋਕਾਂ ਦਾ ਇੰਨ੍ਹਾਂ ਟਿਊਸ਼ਨਾਂ ਵੱਲ ਝੁਕਾ ਹੋਰ ਵਧ ਸਕਦਾ ਹੈ – ਦੇਖਦੇਂ ਹਾਂ ਇਹ ਰਿਪੋਰਟ।
Private Tutoring amid Pandemic