GTA ਇਲਾਕੇ ਦੇ ਸਭ ਤੋਂ ਵੱਡੇ ਇਕੱਠਾ ਵਿੱਚ ਇੱਕ, Malton-Rexdale ਨਗਰ ਕੀਰਤਨ ਇਸ ਵਾਰ 7 ਮਈ ਦਿਨ ਐਤਵਾਰ ਨੂੰ ਹੋਣ ਜਾ ਰਿਹਾ ਹੈ। ਇਸ ਨਗਰ ਕੀਰਤਨ ਦੀਆਂ ਤਿਆਰੀਆਂ ਅਤੇ ਇਸ ਦੇ route ਜਾਨਣ ਲਈ ਅਸੀਂ ਗੱਲ ਬਾਤ ਕੀਤੀ OSGPC ਦੇ ਅਮਰਜੀਤ ਸਿੰਘ ਮਾਨ ਨਾਲ |
Preview of Malton-Rexdale Nagar Kirtan 2023