ਅੱਜ ਦਾ ਦਿਨ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੈ। ਇਸ ਸਾਲ ਦਾ ਥੀਮ ਹੈ ਕਿ ਬਹੁ-ਭਾਸ਼ਾਈ ਸਿੱਖਿਆ ਅੰਤਰਪੀੜੀ ਸਿਖਿਆ ਯਾਨੀ intergenerational learning ਦਾ ਇਕ ਥੰਮ ਹੈ। ਕੈਨੇਡਾ ਵਿਚ ਜੰਮ ਪਲ ਬੱਚਿਆਂ ਨੂੰ ਜਿੱਥੇ ਉਨਾਂ ਦੀਆਨ ਮਾਂ ਬੋਲੀਆਂ ਨਾਲ ਜੋੜਨ ਦੇ ਬਹੁਤ ਤਰਾਂ ਦੇ academic ਫਾਇਦੇ ਹਨ ਉਸ ਤੋਂ ਇਲਾਵਾ ਵੀ ਮਾਪਿਆਂ ਦਾ ਕਹਿਣਾ ਹੈ ਮਾਂ ਬੋਲੀਆਂ ਸਾਨੂੰ ਆਪਣੀਆਂ ਜੜਾਂ ਨਾਲ ਜੋੜਦੀਆਂ ਹਨ |
Preserving the Punjabi language over generations