ਕੈਨੇਡਾ ਵਿੱਚ ਇਮੀਗ੍ਰੇਸ਼ਨ ਸਥਿਤੀ ਬਾਰੇ ਸਾਡੀਆਂ ਕਹਾਣੀਆਂ ਨੂੰ ਜਾਰੀ ਰੱਖਦੇ ਹੋਏ, Omni television ਪੇਸ਼ ਕਰਦਾ ਹੈ Ankush Sohal ਦੀ ਕਹਾਣੀ ਜਿਸ ਦੇ ਵਾਸਤੇ ਅਜਿਹੇ ਹਾਲਾਤ ਬਣ ਰਹੇ ਹਨ ਕਿ ਉਹਨੂੰ ਸ਼ਇਦ ਆਪਣੇ ਮੁਲਕ ਵਾਪਿਸ ਪਰਤਣਾ ਪਏ I
Post Graduation Work Permit extension problems in Canada