1970 ਵਿਚ ਪ੍ਰਵਾਸੀ ਭਾਰਤੀ ਅਤੇ ਉਤਸ਼ਾਹ ਨਾਲ ਭਰੇ ਅਵਤਾਰ ਸਿੰਘ ਨੇ ਕੈਨੇਡਾ ਦੀ ਧਰਤੀ ਤੇ ਕਦਮ ਰੱਖਿਆ | ਸਖ਼ਤ ਮਿਹਨਤ ਤੋਂ ਬਾਅਦ ਅਵਤਾਰ ਨੇ ਆਪਣੀ ਪਤਨੀ ਨਾਲ Gandhi Indian Cuisine ਖੋਲ੍ਹਿਆ ਸੀ। ਪਰ ਹੁਣ ਇਹ ਆਪਣਾ ਸਮਾਨ ਸਮੇਟ ਕੇ 25 ਸਾਲਾਂ ਬਾਅਦ ਆਪਣੀ ਦੁਕਾਨ ਨੂੰ ਬੰਦ ਕਰ ਰਹੇ ਨੇ |
Popular restaurant Gandhi Roti closes its doors