21 ਸਾਲਾ Amir Naraine ਟੋਰਾਂਟੋ ਦਾ ਵਾਸੀ ਸੀ। ਪੁਲਿਸ ਨੂੰ ਉਹ Kipling Avenue ਅਤੇ Steeles Avenue ਇਲਾਕੇ ਦੇ ਇਲ ਪਲਾਜ਼ਾ ਵਿਚ Park ਕੀਤੀ ਕਾਰ ਦੀ ਪਿਛਲੀ ਸੀਟ ਤੇ ਮਿਲੀਆ ਸੀ। ਪੁਲਿਸ ਨੇ ਉਸ ਨੂੰ ਗੋਲੀ ਨਾਲ ਜ਼ਖ਼ਮੀ ਹਾਲਤ ਵਿਚ ਦੇਖਿਆ ਸੀ – ਅਤੇ ਉਸ ਨੁੰ ਮੌਕੇ ਤੇ ਹੀ ਮ੍ਰਿਤਕ ਘੋਸ਼ਿਤ ਕੀਤਾ ਗਿਆ।
Police identify Amir Naraine as victim of Sunday evening shooting