ਕਿਸੇ ਵੀ ਇਲਾਕੇ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ, ਉਥੋਂ ਦੀ ਆਬਾਦੀ ਨੂੰ ਸਮਝਣਾ ਲਾਜ਼ਮੀ ਹੈ । ਅਤੇ ਇਸਦੇ ਨਾਲ ਨਾਲ ਉਥੇ ਰਹਿੰਦੇ ਲੋਕਾਂ ਦੀਆਂ ਭਾਸ਼ਾਵਾਂ ਅਤੇ ਕਲਚਰ ਨੂੰ ਵੀ ਨੇੜੇ ਤੋਂ ਵੇਖਣਾ ਪਏਗਾ। South Asian ਭਾਈਚਾਰੇ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਨਾਓਣ ਲਈ, ਇਕ ਇਸੇ ਤਰਾਂ ਦੀ ਹੀ ਪਹਿਲਕਦਮੀ ਪੀਲ ਪੁਲਿਸ ਵਲੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਉੱਦਮ ਬਾਰੇ ਹੋਰ ਜਾਣਕਾਰੀ ਲੈਣ ਲਈ ਅਸੀਂ ਪੀਲ ਪੁਲਿਸ ਦੇ ਨੁਮਾਇੰਦਿਆਂ ਤੱਕ ਪਹੁੰਚ ਕੀਤੀ |
Peel Police’s South Asian Community Engagement initiative