ਅੰਤਰ ਰਾਸ਼ਟਰੀ ਵਿਦਿਆਰਥੀਆਂ ਵਿੱਚ ਵਧਦੇ ਮਾਨਸਿਕ ਤਣਾਅ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਜ਼ ਵੱਲੋਂ ਇੱਕ ਵਿਸ਼ੇਸ਼ stress management workshop ਦਾ ਆਯੋਜਨ ਦਾ ਕੀਤਾ ਗਿਆ | ਪੇਸ਼ ਹੈ ਇਸ ਉਪਰਾਲੇ ਬਾਰੇ ਇਹ ਖਾਸ ਰਿਪੋਰਟ |
PCHS’ workshop to support international students mental health crisis