ਕੈਨੇਡਾ ਵਿਚ ਰਹਿੰਦੇ Pakistani Canadians ਵਲੋਂ ਅੱਜ ਪਾਕਿਸਤਾਨ ਦਾ ਆਜ਼ਾਦੀ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। Pakistan ਦੇ 72 ਵੇਂ ਆਜ਼ਾਦੀ ਦਿਵਸ ਦੇ ਮੌਕੇ ਤੇ ਅੱਜ ਟੋਰਾਂਟੋ ਵਿਚ ਪਕਿਸਤਾਨੀ CONSUL GENERAL ਦੁਆਰਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਭਾਰੀ ਗਿਣਤੀ ਵਿਚ ਰਾਜਨ
Pakistan Independence day flag raising ceremony