Canada ਵਿੱਚ ਵੱਸੇ ਭਾਰਤਿਆਂ ਦੁਆਰਾ ਭਾਰਤ ਦੇ ਅਜ਼ਾਦੀ ਦੀ ਵਰੇਗਾਂਡ ਬਹੁਤ ਧੂਮ ਦਾਮ ਨਾਲ ਵੱਖ ਵੱਖ ਮਨਾਈ ਜਾ ਰਹੀ ਹੈ ਅਜਿਹਾ ਹੂ ਕੁਝ Ottawa ਵਿੱਚ ਵੱਸੇ ਭਾਰਤੀ ਮੂਲ ਦੇ ਲੋਕਾਂ ਨੇ ਵੀ ਕੀਤਾ। ਜਿਥੇ ਲੋਕਾਂ ਨੂੰ ਭਾਰਤ ਦੇ ਰਿਵਾਇਤੀ ਨ੍ਰਿਤ ਅਤੇ ਸੰਸਕ੍ਰਿਤੀ ਤੋਂ ਜਾਣੂ ਕਰਵਾਇਆ ਗਿਆ।
Ottawa celebrates South Asian Fest!