19 ਮਈ ਨੁੰ ਸਰਕਾਰ ਵਲੋਂ ਐਲਾਂਨ ਕੀਤਾ ਗਿਆ ਸੀ ਕਿ ਕੋਵਿਡ ਕਾਰਨ ਸੂਬੇ ਦੇ ਸਕੂਲ ਹੁਣ ਸਿਤੰਬਰ ਤੋਂ ਪਹਿਲਾਂ ਨਹੀਂ ਖੁੱਲਣਗੇ। ਇਸਨੂੰ ਲੈ ਕੇ ਤਕਨੀਕ ਨਾਲ ਘੱਟ ਮਾਹਿਰ ਮਾਪਿਆਂ ਵਲੋਂ ਆਪਣੇ ਬੱਚਿਆਂ ਦੀ ਪੜਾਈ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਅਸੀਂ ਪੀਲ ਸਕੂਲ ਬੋਰਡ ਦੀ ਇਕ ਅਧਿਆਪਕਾ ਨਾਲ ਗੱਲਬਾਤ ਕੀਤੀ |
Online learning update from Peel teacher