Nutella Day!
Nutella ਜਿਸਨੂੰ ਵੱਖਰੀ ਵੱਖਰੀ ਤਰਾਂ ਨਾਲ, ਸਨੈਕਸ ਅਤੇ dessert ਬਣਾਕੇ ਖਾਧਾ ਜਾਂਦਾ ਹੈ। ਅਤੇ ਹਰ ਉਮਰ ਵਰਗ ਦੇ ਲੋਕਾਂ ਵਲੋਂ ਇਸ ਕਰਿਮ ਨੂੰ ਪਸੰਦ ਕੀਤਾ ਜਾਂਦਾ ਹੈ। Nutella! hazelnut Cream ਨੂੰ ਪਸੰਦ ਕਰਨ ਵਾਲਿਆਂ ਵਲੋਂ ਇਸ ਪਸੰਦੀਦਾ ਚੀਜ਼ ਲਈ ਇਕ ਦਿਨ ਹੀ ਰਾਖਵਾਂ ਕਰ ਦਿੱਤਾ ਗਿਆ ਹੈ:
Nutella Day