ਅੱਜ Steeles ਅਤੇ Dufferin ਇਲਾਕੇ ਵਿਚ robbery ਦੇ ਇਰਾਦੇ ਵਜੋਂ ਆਏ ਸ਼ੱਕੀ ਵਿਅਕਤੀਆਂ ਵਲੋਂ ਕੀਤੀ ਗੋਲੀਵਾਰੀ ਵਿਚ ਇਕ ਆਦਮੀ ਅਤੇ ਇਕ ਔਰਤ ਗੰਭੀਰ ਜ਼ਖਮੀ ਹੋ ਗਏ। ਦੋ ਸ਼ੱਕੀ ਵਿਅਕਤੀਆ ਦੀ ਪੁਲਿਸ ਵਲੋਂ ਤਲਾਸ਼ਾ ਕੀਤੀ ਜਾ ਰਹੀ ਹੈ ਜਿਨਾਂ ਨੇ ਇਸ industrial building ਵਿਚ ਦਾਖਿਲ ਹੋ ਕੇ ਗੋਲੀਬਾਰੀ ਕੀਤੀ।
North York shooting