Canada ਵਿੱਚ ਨਵੇਂ ਆਏ ਲੋਕਾਂ ਨੂੰ ਸਲਾਹ ਦੇਣ ਵਾਲੇ Facilitators ਅਤੇ Barrier ਬਾਰੇ ਇੱਕ ਖੋਜ ਰਿਪੋਰਟ ਪ੍ਰਕਾਸ਼ਿੱਤ ਕੀਤੀ ਗਈ ਹੈ। ਖੋਜਕਰਤਾਵਾਂ ਮੁਤਾਬਿਕ, ਇਸ ਵਿਚ ਕਈ ਜਰੂਰੀ ਸਵਾਲਾਂ ਦੇ ਜਵਾਬ ਦਿਤੇ ਗਏ ਹਨ, ਜੋ ਨਵੇਂ ਆ ਰਹੇ immigrants ਦੀ ਮੱਦਦ ਕਰ ਸਕਦੇ ਹਨ।
New report on Barriers Faced by Newcomers