ਚੌਵੀ ਲੱਖ ਚਾਲੀ ਹਜ਼ਾਰ ਦੇ ਕਰੀਬ ਬਜ਼ੁਰਗ ਕਿਸੇ ਨਾ ਕਿਸੇ ਯਾਦਾਸ਼ਤ ਸੰਬੰਧੀ ਮਸਲੇ ਨਾਲ ਜੂਝਦੇ ਹਨ। ਅਤੇ ਸੂਬੇ ਮੁਤਾਬਿਕ ਇਨਾਂ ਕਾਰਨਾ ਕਰਕੇ ਗੁੰਮਸ਼ੁਦਾ ਹੋਏ ਵਡੇਰਿਆਂ ਨੂੰ 24 ਘੰਟੇ ਦੇ ਅੰਦਰ ਲੱਭਣਾ ਉਨਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਬਰਾਬਰ ਹੈ। ਅਤੇ ਸਰਕਾਰ ਵਲੋਂ ਇਸ ਦੇ ਮੱਦੇ ਨਜ਼ਰ ਕਦਮ ਚੁੱਕੇ ਜਾ ਰਹੇ ਹਨ:
New legislation for police to find missing people