ਫੈਡਰਲ ਇਮੀਗੇਰਸ਼ਨ ਵਿਭਾਗ ਵਲੋਂ ਪਿਛਲੇ ਦਿਨੀ ਕੀਤੇ ਇੱਕ ਐਲਾਨ ਵਿੱਚ ਸਪਸ਼ੱਟ ਕੀਤਾ ਗਿਆ ਹੈ ਕਿ ਟਰੱਕ ਡਰਾਈਵਰਜ਼ ਨੂੰ MELT ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ ਜਾਣੀਕਿ ਟਰੱਕ ਡਰਾਈਵਰਜ਼ ਫੈਡਰਲ skilled trades ਦਾ ਹਿੱਸਾ ਨਹੀਂ ਬਣਨਗੇ। ਇਸ ਫੈਸਲੇ ਨਾਲ trucking ਕਿੱਤੇ ਰਾਹੀਂ PR ਲੈਣ ਦੇ ਚਾਹਵਾਨਾਂ ਵਿੱਚ ਵੱਡੇ ਪੱਧਰ ਤੇ ਨਿਰਾਸ਼ਾ ਫੈਲੀ ਹੈ ਕਿਉਂਕਿ ਇਸ ਨਾਲ ਉਹਨਾਂ ਦਾ PR ਲੈਣ ਦਾ ਰਾਹ ਮੁਸ਼ਕਿਲ ਹੋ ਜਾਵੇਗਾ।
New immigrant truck drivers worry for PR after IRCC changes rules