ਉਨਟਾਰੀਓ ਸਰਕਾਰ ਨੇ ਸੁਬੇ ਵਿੱਚ ਹੈਲਥ ਕੇਅਰ ਵਰਕਰਜ਼ ਦੀ ਘਾਟ ਪੂਰਾ ਕਰਨ ਦੇ ਲਈ ਇੱਕ ਨਵੇਂ pathway ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਜੋ ਓਨਟਾਰੀਓ ਵਿੱਚ ਕੰਮ ਕਰਨ ਲਈ ਆਏ ਅੰਤਰਰਾਸ਼ਟਰੀ ਵਰਕਰਾਂ ਨੂੰ ਸੌਖੇ ਅਤੇ ਅਸਾਨ ਤਰੀਕੇ ਨਾਲ ਹੈਲਥ ਕੇਅਰ ਸੈਕਟਰ ਵਿੱਚ ਨੌਕਰੀਆਂ ਸ਼ਾਮਿਲ ਕਰੇਗਾ।
New hope for internationally trained nurses and doctors