Brampton ਦੇ Mayor- Patrick Brown ਨੇ City Councillors ਅਤੇ City of Brampton ਨਾਲ ਮਿਲ ਕੇ city ਦੇ ਨਵੇਂ Williams Parkway Fire Campus ਦੇ ਖੁਲੱਣ ਦੇ ਮੌਕੇ ਇੱਕ ਵਿਸ਼ੇਸ਼ ਉਪਰਾਲੇ ਦਾ ਅਯੋਜਨ ਕੀਤਾ। ਇਸ ਉਪਰਾਲੇ ਵਿੱਚ ਵੱਖੋ ਵੱਖ ਹਸਤਿਆਂ ਤੇ ਸ਼ਹਿਰ ਵਾਸਿਆਂ ਨੇ ਸ਼ਿਰਕਤ ਕੀਤੀ।
New fire campus in Brampton