ਪੰਜਾਬੀ ਮੂਲ ਦੇ ਇਕ ਫਿਲਮ ਮੇਕਰ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਬਣਾਈਆਂ ਜਾ ਰਹੀਆਂ ਫਿਲਮਾਂ, ਵੈਨਕੂਵਰ ਦੀਆਂ ਕਈ ਯੂਨੀਵਰਸਿਟੀਜ਼ ਵਿਚ ਸਕਰੀਨ ਕੀਤੀਆਂ ਗਈਆਂ ਹਨ। ਉਸਦੀ ਪਹਿਲੀ ਫਿਲਮ ਪੌੜੀ ਤੋਂ ਬਾਦ ਹੁਣ ਅਗਲੀ ਫਿਲਮ ਲਈ ਉਸਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਸੰਬੰਧਿਤ ਇਕ ਇਕ ਹੋਰ ਵਿਸ਼ਾ ਚੁਣਿਆ ਹੈ। ਇਸ ਫਿਲਮ ਦੀ ਸਕਰੀਨਿੰਗ ਅਗਲੇ ਮਹੀਨੇ ਟੋਰਾਂਟੋ ਵਿੱਚ ਕੀਤੀ ਜਾਏਗੀ |
New documentry on international students in Canada