ਸਿੱਖ ਭਾਈਚਾਰੇ ਦੀ ਸੰਘਣੀ ਵਸੋਂ ਵਾਲੇ ਬਰੈਂਪਟਨ ਦੇ ਸਪਰਿੰਗਡੇਲ ਖੇਤਰ ਦੇ ਪ੍ਰਮੁੱਖ ਗੁਰੂ ਘਰ ,ਗੁਰਦਵਾਰਾ ਗੁਰੂ ਨਾਨਕ ਮਿਸ਼ਨ ਸੈਂਟਰ ਵੱਲੋਂ ਨਵੀ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ , ਪਿਛਲੇ ਦਿਨੀਂ ਇਸ ਕਾਰਜ ਦੀ ਰਸਮੀ ਸ਼ੁਰੂਆਤ ਕੀਤੀ ਗਈ
New building will be constructed by Gurdwara Guru Nanak Mission Centre Brampton