ਜਿੱਥੇ ਲੋਕ ਅਯੁੱਧਿਆ ਵਿੱਚ ਬਣੇ ਰਾਮ ਮੰਦਿਰ ਤੇ ਆਪਣੀ ਖੁਸ਼ੀ ਜਾਹਿਰ ਕਰ ਰਹੇ ਹਨ ਅਤੇ ਉਤਸ਼ਾਹਿਤ ਹਨ, ਉਥੇ ਕੁਝ ਲੋਕਾਂ ਦਾ ਮਨਣਾ ਹੈ ਇਹ ਸਭ ਮੋਦੀ ਸਰਕਾਰ ਵਲੋਂ ਅਗਾਮੀ ਆਮ ਚੋਣਾਂ ਦੇ ਮੱਦੇਨਜ਼ਰ ਸਿਆਸੀ ਫਾਇਦਾ ਲੈਣ ਲਈ ਕੀਤਾ ਗਿਆ ਹੈ ਅਤੇ ਅਯੁੱਧਿਆ ਵਿੱਚ ਹੋਏ ਦੰਗਿਆਂ ਦੇ ਜਖ਼ਮਾਂ ਨੂੰ ਕੁਰੇਦਿਆਂ ਜਾ ਰਿਹਾ ਹੈ।
Muslim community advocates share emotions after Ayodhya mandir inauguration