ਵਿਨੀਪੈਗ ਦੇ ਇਕ ਮੋਟਰਸਾਇਕਲ ਗਰੁੱਪ ਵੱਲੋਂ ਕੈਨੇਡਾ ਦੇ ਮੂਲਵਾਸੀ ਭਾਈਚਾਰੇ ਦੇ ਸਮਰਥਨ ਵਿਚ ਇਕ ਰੈਲੀ ਕੀਤੀ ਗਈ। ਗਰੁੱਪ ਦੇ ਸਿੱਖ ਮੈਂਬਰਾਂ ਨੇ ਦੱਸਿਆ ਕਿ ਉਹ ਇਸ ਰੈਲੀ ਦੇ ਜ਼ਰੀਏ ਨਵੇਂ ਇਮੀਗ੍ਰੈਨਟਜ਼ ਅਤੇ ਦੇਸ਼ ਦੇ ਹੋਰਨਾਂ ਨਾਗਰਿਕਾਂ ਨੂੰ ਮੂਲਵਾਸੀਆਂ ਦੇ ਮੁੱਦਿਆਂ ਤੋਂ ਜਾਣੂ ਕਰਵਾਉਣਾ ਚਾਹੁੰਦੇ ਨੇ।
Motorcycle solidarity rally