ਅੱਜ Mississauga ਵਿਚ Bloor ਅਤੇ Tomken ਇਲਾਕੇ ਵਿਚ ਇਕ 30 ਸਾਲਾਂ ਵਿਅਕਤੀ ਦੀ ਮੌਤ ਦੇ ਸੰਬੰਧ ਵਿਚ Special Investigations Unit ਵਲੋਂ ਜਾਂਚ ਕੀਤੀ ਜਾ ਰਹੀ ਹੈ। ਸਮਝਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਪੁਲਿਸ ਵਲੋਂ ਟੇਜ਼ਰ ਦਾ ਇਸਤੇਮਾਲ ਕੀਤਾ ਗਿਆ ਸੀ।
Mississauga man dies after being tasered