Christmas ਭਾਵੇਂ ਇਕ ਮਹੀਨਾਂ ਦੂਰ ਹੈ। ਪਰ ਹਰ ਪਾਸੇ ਛੁੱਟੀਆਂ ਅਤੇ ਜਸ਼ਨ ਵਰਗਾ ਮਾਹੌਲ ਸਿਰਜਣਾ ਸ਼ੁਰੂ ਹੋ ਚੁੱਕਿਆ ਹੈ। Mississauga ਦੇ Celebration Square ਵਿਚ Let it Glow ਦੀ ਸ਼ੁਰੂਆਤ ਹੋ ਚੁੱਕੀ ਹੈ। 23 ਨਵੰਬਰ ਤੋਂ ਸ਼ੁਰੂ ਹੋਏ ਇਨਾਂ ਜਸ਼ਨਾਂ ਵਿਚ ਸੈਂਕੜੇ ਲੋਕਾਂ ਨੇ ਸ਼ਿਰਕਤ ਕੀਤੀ |
Mississauga celebrates “Let it Glow”