Oct 26th ਨੂੰ, Toronto Centre ਇਕ ਨਵੇਂ ਸੰਸਦ ਮੈਂਬਰ ਲਈ ਚੋਣ ਕਰਵਾ ਰਿਹਾ ਹੈ I Downtown Toronto ਦੀ ਸੀਟ ਹੋਣ ਕਾਰਨ ਇਹ ਚੌਣਾ ਦੀ ਅਹਿਮੀਅਤ ਵੱਧ ਜਾਂਦੀ ਹੈ I ਉਮੀਦਵਾਰ ਸਾਰੇ ਵਿਭਿੰਨ ਅਤੇ ਤਜ਼ਰਬੇਕਾਰ ਪਿਛੋਕੜ ਤੋਂ ਆ ਰਹੇ ਹਨ I ਆਉ ਇਨ੍ਹਾਂ ਉਮੀਦਵਾਰਾਂ ਤੇ ਇੱਕ ਨਜ਼ਰ ਮਾਰੀਏ I
Meet the candidates running in Toronto Centre’s byelection