ਕੱਲ ਰਾਤ ਸਰੀ ਸਿਟੀ ਕੌਂਸਲ ਦੀ ਮੀਟਿੰਗ ਵਿਚ, ਕੌਂਸਲਰ ਜੈਕ ਹੁੰਦਲ ਨੇ, ਸਰੀ ਦੇ ਮੇਅਰ ਡੱਗ ਮਕੈਲਮ ਦੀ ਬੀ ਸੀ ਦੇ ਸੌਲਿਸਟਰ ਜਨਰਲ ਨਾਲ ਹੋਈ ਇੱਕ ਮੀਟਿੰਗ ਵਿਚ, ਕਿਸੇ ਪ੍ਰਾਈਵੇਟ ਵਿਅਕਤੀ ਨੂੰ ਸੰਭਾਵੀ ਤੌਰ ਤੇ ਸ਼ਾਮਲ ਕਰਨ ਦਾ ਦੋਸ਼ ਲਾਇਆ ਸੀ, ਅਤੇ ਸਿਟੀ ਸਟਾਫ ਨੂੰ ਇਸਦੀ ਜਾਂਚ ਕਰਨ ਲਈ ਕਿਹਾ ਸੀ। ਪਰ ਬਾਅਦ ਵਿਚ ਇਹ ਗੱਲ ਸਾਹਮਣੇ ਆਈ ਹੈ, ਕਿ ਨਵੰਬਰ 2018 ਦੀ ਮੀਟਿੰਗ ਵਿਚ ਉਹ ਵਿਅਕਤੀ ਤਾਂ ਸ਼ਾਮਲ ਹੀ ਨਹੀਂ ਸੀ…..
MCCALLUM CHEEMA CONTROVERSY