ਮੈਰੀਟਾਇਮ ਭੰਗੜਾ ਗਰੁੱਪ ਨੂੰ ਹਾਲ ਹੀ ਵਿਚ ਟੋਕੀਓ ਸਮਰ ਓਲੰਪਿਕ ਖੇਡਾਂ ਵਿਚ ਕੈਨੇਡਾ ਦੀ ਸ਼ੁਰੂਆਤੀ ਵੀਡੀਓ ਵਿਚ ਸ਼ਾਮਲ ਕੀਤਾ ਗਿਆ ਸੀ। ਇਹ ਗਰੁੱਪ ਪਿਛਲੇ ਲੰਮੇ ਸਮੇਂ ਤੋਂ ਆਪਣੇ ਭੰਗੜੇ ਰਾਹੀਂ ਦੇਸ਼ ਦੇ ਵੱਖ ਵੱਖ ਮੁੱਦਿਆਂ ਤੋਂ ਲੋਕਾਂ ਨੂੰ ਜਾਗਰੁਕ ਕਰਦੇ ਹੋਏ ਸਮਾਜ ਭਲਾਈ ਦੇ ਕੰਮਾਂ ਵਿਚ ਹਿੱਸਾ ਪਾ ਰਿਹਾ ਹੈ।
Maritime Bhangra group’s Olympics essay