ਜਿਸ ਦਿਨ samsung ਵਲੋਂ New York ਵਿਚ ਆਪਣੇ ਨਵੇਂ ਉਪਕਰਣ ਦਾ ਉਦਘਾਨ ਕੀਤਾ ਗਿਆ ਹੈ। GTA ਦੇ ਇਕ ਵਿਅਕਤੀ ਵਲੋਂ ਉਸ ਉਪੱਰ ਬੀਤੀ ਇਕ ਭਿਆਨਕ ਘਟਨਾ ਸਾਂਝੀ ਕੀਤੀ ਗਈ ਹੈ ਜੋ ਉਹ ਨਹੀਂ ਚਾਹੁੰਦਾ ਕਿ ਕਿਸੇ ਹੋਰ ਤੇ ਵਾਪਰੇ। ਉਸ ਮੁਤਾਬਿਕ ਪਿਛਲੇ ਹਫਤੇ ਉਸਦੇ samsung phone ਨੂੰ ਉਸਦੇ ਹੱਥਾਂ ਦੇ ਵਿਚ ਹੀ ਅੱਗ ਲ
Man burned from Samsung cell phone explosion