ਅੱਜ ਅਤੇ ਕੱਲ੍ਹ, GTA ਦੇ ਵਸਨੀਕਾਂ ਦੇ ਮਨੋਰੰਜਨ ਲਈ Bollywood Monster Mashup 2023 ਵਿੱਚ ਕਈ ਕਲਾਕਾਰ stage ‘ਤੇ perform ਕਰਨਗੇ। ਜਿੰਨਾਂ ਵਿੱਚ ਐਸ਼ ਕਿੰਗ, Sasha Tirupati ਤੇ Aishwarya Pandit ਸ਼ਾਮਿਲ ਹਨ। ਇਹ event ਜਨਤਾ ਲਈ ਮੁਫ਼ਤ ਹੈ ਅਤੇ ਇਸ ਵਿੱਚ ਹਰ ਉਮਰ ਵਰਗ ਦੇ ਵਿਅਕਤਿਆਂ ਦੇ ਮਨ ਪਰਚਾਵੇ ਲਈ ਵੱਖ- ਵੱਖ ਗੀਤ ਸੰਗੀਤ ਨਾਲ ਜੁੜਿਆਂ ਗਤਿਵਿਧਿਆਂ ਰੱਖਿਆਂ ਗਇਆਂ ਹਨ।
Local artists are ready to shine at Bollywood Monster Mashup 2023!