ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ Ontario ਛੱਡਕੇ ਦੂਸਰੇ ਸੂਬਿਆਂ ਵਿਚ ਜਾ ਰਹੇ ਨੇ I ਵਿਦਿਆਰਥੀਆ ਮੁਤਾਬਕ Ontario ਵਿਚ ਨੌਕਰੀ ਮਿਲਣੀ ਬਹੁਤ ਮੁਸ਼ਕਲ ਹੈ ਜਿਸ ਕਾਰਨ ਉਹ Manitoba, Saskatchewan ਵਰਗੇ ਸੂਬਿਆਂ ਵੱਲ ਜਾ ਰਹੇ ਹਨ, ਤਾਂ ਕਿ ਉਨ੍ਹਾਂ ਨੂੰ ਜਲਦ PR ਹੋਣ ਵਿਚ ਮਦਦ ਮਿਲ ਸਕੇ।
LMIA issues in Ontario