ਅਸੀਂ ਭਵਿੱਖ ਲਈ ਵੱਡੀਆਂ ਯੋਜਨਾਵਾਂ ਤਿਆਰ ਕਰਦੇ ਹਾਂ। ਨੌਕਰੀ, ਤਰੱਕੀ ਅਤੇ ਵੱਡੇ ਘਰਾਂ ਦੇ ਸੁਪਨੇ ਸਜਾਉਂਦੇ ਹਾਂ। ਸਭ ਕੁਝ ਆਪਣੀ ਰਫ਼ਤਾਰ ਨਾਲ ਚੱਲ ਰਿਹ ਹੁੰਦਾ ਹੈ ਕਿ ਅਚਾਨਕ ਕੁਦਰਤ ਸਾਡੀਆਂ ਸਾਰੀਆਂ ਯੋਜਨਾਵਾਂ ਤੋਂ ਉਲਟ ਸਾਡੀ ਜ਼ਿੰਦਗੀ ਤੇ ਹੀ ਬਿੰਦੂ ਲਗਾ ਦਿੰਦੀ ਹੈ।
Life Interrupted: Dr. Dua’s Survival Guide