ਇਸ ਸਾਲ ਸਿੱਖ ਨਸਲਕੁਸ਼ੀ ਦੇ 40 ਸਾਲ ਪੂਰੇ ਹੋ ਗਏ ਹਨ। ਇਸ ਨਸਲਕੁਸ਼ੀ ਦੌਰਾਨ ਸਰਕਾਰੀ ਤੰਤਰ ਦੁਆਰਾ ਲਾਪਤਾ ਕੀਤੇ ਗਏ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਮਾਪਿਆਂ ਦੇ ਦਰਦ ਨੂੰ ਰੂਪਮਾਨ ਕਰਦੀ ਇੱਕ ਵਿਸ਼ੇਸ਼ ਪ੍ਰਦਰਸ਼ਨੀ ਬਰੈਂਪਟਨ ਵਿਖੇ ਲਗਾਈ ਗਈ
Lapta and the left behind: an exhibition depicting the never-ending wait of parents in Punjab
